ਵਨੀਲਾ ਸੰਗੀਤ ਇੱਕ ਸਾਫ਼, ਸਧਾਰਨ ਅਤੇ ਮੁਫ਼ਤ (ਓਪਨਸੋਰਸ) ਸੰਗੀਤ ਪਲੇਅਰ ਹੈ।
ਵਿਸ਼ੇਸ਼ਤਾਵਾਂ:
* ਓਪਨਸੋਰਸ (GPLv3)
* ਸਾਰੇ ਆਮ ਆਡੀਓ ਫਾਰਮੈਟਾਂ (MP3, OGG, FLAC, PCM) ਲਈ ਸਮਰਥਨ
* ਟੈਗ ਅਧਾਰਤ ਅਤੇ ਫੋਲਡਰ ਅਧਾਰਤ ਨੇਵੀਗੇਸ਼ਨ
* ਐਂਡਰੌਇਡ ਪਲੇਲਿਸਟਸ ਲਈ ਸਮਰਥਨ
* OGG ਅਤੇ FLAC ਲਈ ਗੈਪਲੈੱਸ ਪਲੇਬੈਕ (ਐਂਡਰਾਇਡ >= 4.1 ਦੀ ਲੋੜ ਹੈ) ਅਤੇ ਰੀਪਲੇਅ ਗੇਨ ਸਪੋਰਟ
ਵਨੀਲਾ ਸੰਗੀਤ ਦਾ ਪੂਰਾ ਸਰੋਤ ਕੋਡ ਇੱਥੇ ਉਪਲਬਧ ਹੈ: https://github.com/vanilla-music/vanilla
ਬਿਗਲਸ ਦੁਆਰਾ ਐਲਬਮ ਆਰਟ - ਇਜਾਜ਼ਤ ਨਾਲ ਵਰਤੀ ਗਈ।